Terms & Conditions
- User ਆਪਣੀ ਸਹੀ ਜਾਣਕਾਰੀ ਹੀ ਵਰਤੇਗਾ।
- Payment ਹੋਣ ਤੋਂ ਬਾਅਦ plan manually approve ਕੀਤਾ ਜਾਵੇਗਾ।
- Plan validity 1 year ਰਹੇਗੀ।
- Card limit ਖਤਮ ਹੋਣ ਤੋਂ ਬਾਅਦ Renew Plan ਕਰਨਾ ਲਾਜ਼ਮੀ ਹੈ।
- KSPB card printing service ਪ੍ਰਦਾਨ ਕਰਦਾ ਹੈ।
- ਗਲਤ ਜਾਣਕਾਰੀ ਦੇਣ ਦੀ ਜ਼ਿੰਮੇਵਾਰੀ user ਦੀ ਹੋਵੇਗੀ।
- Payment refund ਆਮ ਤੌਰ ਤੇ ਨਹੀਂ ਦਿੱਤਾ ਜਾਵੇਗਾ।
- KSPB ਕਿਸੇ ਵੀ account ਨੂੰ suspend ਜਾਂ expire ਕਰਨ ਦਾ ਅਧਿਕਾਰ ਰੱਖਦਾ ਹੈ।